ਮੋਹਿਤ ਰੈਨਾ ਨੇ ਸਾਰਾ ਸ਼ਰਮਾ ਸਣੇ ਚਾਰ ਲੋਕਾਂ ਖ਼ਿਲਾਫ਼ ਦਰਜ ਕਰਵਾਇਆ ਕੇਸ, ਸੁਸ਼ਾਂਤ ਦੀ ਰਾਹ ‘ਤੇ ਜਾਣ ਦਾ ਜਤਾਇਆ ਸੀ ਅਨੁਮਾਨ

ਨਵੀਂ ਦਿੱਲੀ : ਟੈਲੀਵਿਜ਼ਨ ਸੀਰੀਅਲ ‘ਦੇਵੋਂ ਕੇ ਦੇਵ ਮਹਾਦੇਵ’ ‘ਚ ਭਗਵਾਨ ਸ਼ਿਵ ਦਾ ਕਿਰਦਾਰ ਨਿਭਾ ਕੇ ਮੋਹਿਤ ਰੈਨਾ ਘਰ-ਘਰ ‘ਚ ਆਪਣੀ ਪਛਾਣ ਬਣਾ ਚੁੱਕੇ ਹਨ। ਦੂਜੇ ਪਾਸੇ ਫਿਲਮ ‘ਉਰੀ-ਦਿ’ ਸਰਜੀਕਲ ਸਟ੍ਰਾਈਕ ‘ਚ ਮੇਜਰ ਕਰਨ ਕਸ਼ਅਪ ਦਾ ਰੋਲ ਅਦਾ ਕਰ ਕੇ ਵੱਡੇ ਸਟਾਰ ਦੀ ਲਿਸਟ ‘ਚ ਸ਼ਾਮਲ ਹੋ ਗਏ ਹਨ। ਇਨ੍ਹੀਂ ਦਿਨੀਂ ਮੋਹਿਤ ਕਾਫੀ ਚਰਚਾ ‘ਚ ਹਨ। ਹਾਲ ਹੀ ‘ਚ ਉਨ੍ਹਾਂ ਨੇ ਅਦਾਕਾਰਾ ਸਾਰਾ ਸ਼ਰਮਾ ਸਣੇ ਚਾਰ ਲੋਕਾਂ ਖਿਲਾਫ਼ ਕੇਸ ਦਰਜ ਕਰਵਾਇਆ ਹੈ। ਇਨ੍ਹਾਂ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਮੋਹਿਤ ਦੀ ਜਾਨ ਨੂੰ ਖਤਰਾ ਹੈ। ਅਜਿਹੇ ‘ਚ ਗਲਤ ਅਫਵਾਹ ਦੇ ਚੱਲਦਿਆਂ ਰੈਨਾ ਨੇ ਪੁਲਿਸ ਕੰਪਲੈਂਟ ਕੀਤੀ ਹੈ।

Sunil Verma

Learn More →

Leave a Reply

Your email address will not be published.

YouTube
Instagram
WhatsApp
Snapchat