June 9, 2021

0 Minutes
ਖ਼ਬਰਸਾਰ

ਦੇਸ਼ ’ਚ ਲਗਾਤਾਰ ਦੂਜੇ ਦਿਨ ਇਕ ਲੱਖ ਤੋਂ ਘੱਟ ਕਰੋਨਾ ਮਰੀਜ਼

ਨਵੀਂ ਦਿੱਲੀ: ਦੇਸ਼ ਵਿੱਚ ਇਕ ਦਿਨ ਦੌਰਾਨ ਕੋਵਿਡ -19 ਦੇ 92,596 ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਭਾਰਤ ਵਿੱਚ ਕਰੋਨਾ ਪੀੜਤਾਂ ਦੀ ਗਿਣਤੀ ਵਧ ਕੇ 2,90,89,069 ਹੋ ਗਈ। ਦੇਸ਼ ਵਿੱਚ ਲਗਾਤਾਰ ਦੂਜੇ ਦਿਨ ਇੱਕ...
Read More
0 Minutes
ਦੇਸ਼-ਵਿਦੇਸ਼

ਅਮਰੀਕਾ: ਕੋਵਿਡ-19 ਟੀਕੇ ਦੀਆਂ 500 ਖੁਰਾਕਾਂ ਬਰਬਾਦ ਕਰਨ ਵਾਲੇ ਫਾਰਮਾਸਿਸਟ ਨੂੰ ਤਿੰਨ ਸਾਲ ਦੀ ਸਜ਼ਾ

ਮਿਲਵਾਕੀ: ਵਿਸਕਾਨਸਿਨ ਦੇ ਸਾਬਕਾ ਫਾਰਮਾਸਿਸਟ ਨੂੰ ਕੋਵੀਡ-19 ਟੀਕੇ ਦੀਆਂ 500 ਤੋਂ ਵੱਧ ਖੁਰਾਕਾਂ ਬਰਬਾਦ ਕਰਨ ਦੇ ਦੋਸ਼ ਵਿਚ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। 46 ਸਾਲਾਂ ਦੇ ਸਟੀਵਨ ਬ੍ਰੈਂਡਨਬਰਗ ਨੇ ਫਰਵਰੀ ਵਿਚ...
Read More
0 Minutes
ਦੇਸ਼-ਵਿਦੇਸ਼

ਅਮਰੀਕਾ ’ਚ ਨਿੱਤ ਵਿਤਕਰੇ ਦਾ ਸ਼ਿਕਾਰ ਹੋ ਰਹੇ ਨੇ ਭਾਰਤੀ

ਵਾਸ਼ਿੰਗਟਨ: ਅਮਰੀਕਾ ਵਿਚ ਪਰਵਾਸੀਆਂ ਦੀ ਦੂਜੀ ਸਭ ਤੋਂ ਵੱਡੀ ਆਬਾਦੀ ਵਾਲੇ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਹਰ ਰੋਜ਼ ਵਿਤਕਰੇ ਅਤੇ ਧਰੁਵੀਕਰਨ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਖੁਲਾਸਾ ਸਰਵੇਖਣ ਵਿੱਚ ਹੋਇਆ ਹੈ। “ਭਾਰਤੀ ਅਮਰੀਕੀਆਂ ਦੀ...
Read More
0 Minutes
ਪੰਜਾਬ

‘ਸਰਕਾਰ ਨੇ ‘ਫ਼ਤਿਹ ਕਿੱਟ’ ਦੀ ਖ਼ਰੀਦ ‘ਚ ਕਰੋੜਾਂ ਦਾ ਭਿ੍ਸ਼ਟਾਚਾਰ ਕੀਤਾ’, ‘ਆਪ’ ਨੇ ਲੋਕਪਾਲ ਨੂੰ ਕੀਤੀ ਸ਼ਿਕਾਇਤ

ਚੰਡੀਗੜ੍ਹ : ਫ਼ਤਿਹ ਕਿੱਟ ਖ਼ਰੀਦ ‘ਚ ਭਿ੍ਸ਼ਟਾਚਾਰ ਹੋਣ ‘ਤੇ ਆਮ ਆਦਮੀ ਪਾਰਟੀ ਨੇ ਪੰਜਾਬ ਲੋਕਪਾਲ ਨੂੰ ਖ਼ਰੀਦ ਮਾਮਲਿਆਂ ਲਈ ਜ਼ਿੰਮੇਵਾਰ ਰਾਜਨੀਤਿਕ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਖ਼ਿਲਾਫ਼ ਕਾਨੂੰਨੀ ਕਰਵਾਈ ਕਰਨ ਲਈ ਸ਼ਿਕਾਇਤ ਕੀਤੀ ਹੈ। ‘ਆਪ’ ਦੇ ਪੰਜਾਬ...
Read More
0 Minutes
ਪੰਜਾਬ

ਪੰਜਾਬ ਕਾਂਗਰਸ ‘ਚ ਹੁਣ ਪੋਸਟਰ ਵਾਰ ਸ਼ੁਰੂ, ਦੋ ਸਾਲ ਬਾਅਦ ‘ਕੌਣ ਕੈਪਟਨ’ ਦਾ ਜਵਾਬ ‘ਕੈਪਟਨ ਇੱਕ ਹੀ ਹੁੰਦਾ ਹੈ’ ਨਾਲ

ਚੰਡੀਗੜ੍ਹ : Punjab Congress Strife : ਪੰਜਾਬ ਕਾਂਗਰਸ ‘ਚ ਅੰਦਰੂਨੀ ਕਲੇਸ਼ ‘ਤੇ ਪਾਰਟੀ ਨੇ ਬੇਸ਼ਕ ਦਿੱਲੀ ‘ਚ ਸੁਣਵਾਈ ਕਰ ਲਈ ਪਰ ਇਹ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਇਸ ਮਾਮਲੇ ‘ਚ ਉਂਝ ਹਾਈ ਕਮਾਨ...
Read More
0 Minutes
ਖ਼ਬਰਸਾਰ

ਖੇਤੀ ਕਾਨੂੰਨਾਂ ਤੋਂ ਇਲਾਵਾ ਹੋਰ ਮੁੱਦਿਆਂ ‘ਤੇ ਅੰਦੋਲਨ ਕਰ ਰਹੇ ਕਿਸਾਨਾਂ ਨਾਲ ਗੱਲ ਕਰਨ ਨੂੰ ਤਿਆਰ ਹੈ ਕੇਂਦਰ ਸਰਕਾਰ- ਨਰਿੰਦਰ ਸਿੰਘ ਤੋਮਰ

ਜੇਐੱਨਐੱਨ, ਨਵੀਂ ਦਿੱਲੀ/ਪੀਟੀਆਈ : ਦਿੱਲੀ ਦੀਆਂ ਸਰਹੱਦਾਂ ‘ਤੇ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਸੰਗਠਨ ਕਾਫੀ ਲੰਬੇ ਸਮੇਂ ਤੋਂ ਪ੍ਰਦਰਸ਼ਨ ਕਰ ਰਹੇ ਹਨ। ਇਸ ਵਿਚਕਾਰ ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਵੱਡਾ ਬਿਆਨ ਦਿੱਤਾ ਹੈ।...
Read More
0 Minutes
ਅਜ਼ਬ ਗਜ਼ਬ

ਕੁਦਰਤ ਦਾ ਵਰਤਾਰਾ! 37 ਸਾਲਾ ਮਹਿਲਾ ਨੇ ਦਿੱਤਾ 10 ਬੱਚਿਆਂ ਨੂੰ ਜਨਮ

ਸਾਊਥ ਅਫਰੀਕਾ ਦੀ ਇਕ ਔਰਤ ਵੱਲੋਂ ਇਕੋ ਸਮੇਂ 10 ਬੱਚਿਆਂ ਨੂੰ ਜਨਮ ਦੇਣ ਦਾ ਦਾਅਵਾ ਕੀਤਾ ਗਿਆ ਹੈ। ਸਾਊਥ ਅਫਰੀਕਾ ਦੀ 37 ਸਾਲਾ ਮਹਿਲਾ ਨੇ ਕਿਹਾ ਕਿ ਉਸ ਨੇ ਪਰੀਟੋਰਿਆ ਸ਼ਹਿਰ ਦੇ ਹਸਪਤਾਲ ‘ਚ...
Read More
0 Minutes
ਸਿੱਖਿਆ

TET qualifying certificate Extension: ਸਿੱਖਿਆ ਮੰਤਰਾਲੇ ਨੇ ਦਿੱਤੀ ਵੱਡੀ ਰਾਹਤ, ਈਟੀਟੀ ਸਰਟੀਫਿਕੇਟ ਦੀ ਵੈਧਤਾ ਉਮਰ ਭਰ ਲਈ ਵਧੀ

ਚੰਡੀਗੜ੍ਹ: ਕੇਂਦਰੀ ਸਿੱਖਿਆ ਮੰਤਰਾਲੇ ਨੇ ਵੱਡਾ ਫੈਸਲਾ ਲੈਂਦਿਆਂ ਅਧਿਆਪਕ ਯੋਗਤਾ ਟੈਸਟ (ਟੀਈਟੀ) ਯੋਗਤਾ ਸਰਟੀਫਿਕੇਟ ਦੀ ਵੈਧਤਾ ਦੀ ਮਿਆਦ ਸੱਤ ਸਾਲ ਤੋਂ ਵਧਾ ਕੇ ਉਮਰ ਭਰ ਕਰ ਦਿੱਤੀ ਹੈ। ਇੰਨਾ ਹੀ ਨਹੀਂ, ਕੇਂਦਰ ਸਰਕਾਰ ਦੀਆਂ...
Read More
0 Minutes
ਤਕਨਾਲੌਜੀ

Apple WWDC 2021: Apple ਦੇ ਵਰਲਡਵਾਈਡ ਡਵੈਲਪਰਸ ਕਾਨਫਰੰਸ ‘ਚ ਹੋਏ ਵੱਡੇ ਐਲਾਨ

Apple ਨੇ ਕੱਲ੍ਹ ਰਾਤ ਆਪਣੇ ਵਰਲਡ ਵਾਈਡ ਡਵੈਲਪਰਸ ਕਾਨਫਰੰਸ ਦੀ ਮੇਜ਼ਬਾਨੀ ਕੀਤੀ। ਕਾਨਫਰੰਸ ਦੀ ਸ਼ੁਰੂਆਤ  app ਡਵੈਲਪਰਸ ਦੀ ਇਕ ਫ਼ਿਲਮ ਦੇ ਨਾਲ ਸ਼ੁਰੂ ਹੋਈ। WWDC ਉਹ ਈਵੈਂਟ ਹੈ ਜਿੱਥੇ ਕੰਪਨੀ ਨਵੇਂ ਸੌਫਟਵੇਅਰ ਅਪਡੇਟ ਦਾ...
Read More
0 Minutes
ਕਾਰੋਬਾਰ

New Labour Codes: ਮੋਦੀ ਸਰਕਾਰ ਵੱਲੋਂ ਲੇਬਰ ਕੋਡ ਲਾਗੂ ਕਰਨ ਦੀ ਤਿਆਰੀ, ਮੁਲਾਜ਼ਮਾਂ ਦੀਆਂ ਜੇਬਾਂ ‘ਚ ਜਾਣ ਵਾਲੀ ਤਨਖਾਹ ਘਟੇਗੀ

ਨਵੀਂ ਦਿੱਲੀ: ਚਾਰ ਲੇਬਰ (ਕਿਰਤੀ) ਕੋਡ ਅਗਲੇ ਕੁਝ ਮਹੀਨਿਆਂ ਵਿੱਚ ਅਮਲ ਵਿੱਚ ਆ ਸਕਦੇ ਹਨ ਕਿਉਂਕਿ ਕੇਂਦਰ ਸਰਕਾਰ ਨੇ ਇਨ੍ਹਾਂ ਕਿਰਤ ਕਾਨੂੰਨਾਂ ਨੂੰ ਲਾਗੂ ਕਰਨ ਦੀ ਤਿਆਰੀ ਖਿੱਚ ਲਈ ਹੈ। ਉਂਜ ਇਨ੍ਹਾਂ ਲੇਬਰ ਕੋਡਾਂ...
Read More
YouTube
Instagram
WhatsApp
Snapchat