August 2021

0 Minutes
ਦੇਸ਼-ਵਿਦੇਸ਼

ਅਮਰੀਕਾ ਨੇ ਲਿਆ ਕਾਬੁਲ ਹਮਲੇ ਦਾ ਬਦਲਾ, ISIS-K ਦੇ ਟਿਕਾਣਿਆਂ ‘ਤੇ ਡਰੋਨ ਨਾਲ ਕੀਤੀ ਬੰਬਾਰੀ, ਮਾਸਟਰ ਮਾਈਂਡ ਨੂੰ ਮਾਰਨ ਦਾ ਦਾਅਵਾ

ਅਮਰੀਕਾ ਨੇ ਕਾਬੁਲ ਏਅਰਪੋਰਟ ਹਮਲੇ ਦਾ ਬਦਲਾ ਲੈਣਾ ਸ਼ੁਰੂ ਕਰ ਦਿੱਤਾ ਹੈ। ਪੈਂਟਾਗਨ ਤੋਂ ਮਿਲੀ ਜਾਣਕਾਰੀ ਮੁਤਾਬਕ ਅਮਰੀਕੀ ਫ਼ੌਜ ਨੇ ਇਸਲਾਮਕ ਸਟੇਟ-K (ISIS-K) ਨੂੰ ਨਿਸ਼ਾਨਾ ਬਣਾਉਂਦੇ ਹੋਏ ਅਫ਼ਗਾਨਿਸਤਾਨ ‘ਚ ਏਅਰ ਸਟ੍ਰਾਈਕ ਕੀਤੀ ਹੈ। ਡ੍ਰੋਨ...
Read More
0 Minutes
ਖ਼ਬਰਸਾਰ

ਅਮਰੀਕੀ ਸਰਕਾਰ ਨੇ ਕਾਤਲਾਂ ਨੂੰ ਦਿੱਤਾ ਮੌਤ ਦਾ ਸਾਮਾਨ

ਵਾਸ਼ਿੰਗਟਨ (ਪੀਟੀਆਈ) : ਅਮਰੀਕੀ ਅਧਿਕਾਰੀਆਂ ਨੇ ਅਫ਼ਗਾਨਿਸਤਾਨ ‘ਚ ਬਹੁਤ ਹੀ ਬਚਕਾਨੇ ਤਰੀਕੇ ਨਾਲ ਤਾਲਿਬਾਨ ਨੂੰ ਅਫ਼ਗਾਨ ਨਾਗਰਿਕਾਂ ਦੇ ਨਾਵਾਂ ਦੀ ‘ਕਿਲ ਲਿਸਟ’ ਦੇ ਦਿੱਤੀ। ਅਸਲ ‘ਚ ਇਹ ਉਹ ਸੂਚੀ ਹੈ ਜਿਸ ‘ਚ ਅਫ਼ਗਾਨਾਂ ਦੇ ਨਾਂ...
Read More
0 Minutes
ਦੇਸ਼-ਵਿਦੇਸ਼

ਅਫ਼ਗਾਨਿਸਤਾਨ ‘ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਹੋਰ ਬਦਨਾਮ ਹੋਵੇਗਾ ਪਾਕਿਸਤਾਨ, ਇੰਟਰਨੈੱਟ ਮੀਡੀਆ ‘ਤੇ ਚੱਲ ਰਹੀ ਮੁਹਿੰਮ

ਵਾਸ਼ਿੰਗਟਨ : ਅੱਤਵਾਦ ਨੂੰ ਲੈ ਕੇ ਪਾਕਿਸਤਾਨ ਦੁਨੀਆ ਭਰ ‘ਚ ਪਹਿਲਾਂ ਤੋਂ ਹੀ ਬਦਨਾਮ ਹੈ। ਹੁਣ ਅਫ਼ਗਾਨਿਸਤਾਨ ‘ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਉਸ ਦੀ ਹੋਰ ਬਦਨਾਮੀ ਹੋਵੇਗੀ। ਜੰਗ ਪ੍ਰਭਾਵਿਤ ਇਸ ਦੇਸ਼ ‘ਤੇ ਤਾਲਿਬਾਨ ਦੇ...
Read More
0 Minutes
ਕੈਨੇਡਾ

ਕੈਨੇਡਾ ‘ਚ ਨਾਬਾਲਗ ਕੁੜੀਆਂ ਨੂੰ ਜਬਰੀ ਦੇਹ ਵਪਾਰ ‘ਚ ਧੱਕਣ ਦੇ ਦੋਸ਼ ਹੇਠ ਤਿੰਨ ਪੰਜਾਬੀ ਨੌਜਵਾਨ ਗ੍ਰਿਫ਼ਤਾਰ

ਬਰੈਂਪਟਨ : ਕੈਨੇਡਾ ‘ਚ ਤਿੰਨ ਪੰਜਾਬੀਆਂ ਦਾ ਸ਼ਰਮਨਾਕ ਕਾਰਾ ਸਾਹਮਣੇ ਆਇਆ ਹੈ। ਨਾਬਾਲਗ ਕੁੜੀਆਂ ਨੂੰ ਜਬਰੀ ਦੇਹ ਵਪਾਰ ‘ਚ ਧੱਕਣ ਦੇ ਦੋਸ਼ ਹੇਠ ਤਿੰਨ ਪੰਜਾਬੀ ਨੌਜਵਾਨਾਂ ਨੂੰ ਪੀਲ ਰੀਜ਼ਨਲ ਪੁਲਿਸ ਵੱਲੋ ਗ੍ਰਿਫਤਾਰ ਕੀਤਾ ਗਿਆ ਹੈ। ਇਸ ਕੇਸ...
Read More
0 Minutes
ਪੰਜਾਬ

ਕੈਪਟਨ ਆਪਣਾ ਧੜ੍ਹਾ ਮਜ਼ਬੂਤ ਕਰਨ ਲੱਗੇ, ਬੇਟੀ ਜੈ ਇੰਦਰ ਨਾਲ ਭੱਠਲ ਦੇ ਘਰ ਪੁੱਜੇ, ਗਲੇ ਮਿਲਣ ਤੋਂ ਬਾਅਦ ਹੋਈ ਚਾਹ ‘ਤੇ ਚਰਚਾ

ਚੰਡੀਗਡ਼੍ਹ : ਚਾਰ ਕੈਬਨਿਟ ਮੰਤਰੀਆਂ ਤੇ ਕੁਝ ਵਿਧਾਇਕਾਂ ਵੱਲੋਂ ਮੁਡ਼ ਬਗ਼ਾਵਤੀ ਝੰਡਾ ਚੁੱਕੇ ਜਾਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣਾ ਖੇਮਾ ਮਜ਼ਬੂਤ ਕਰਨ ਲੱਗੇ ਹਨ। ਹਾਲਾਂਕਿ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਵੱਲੋਂ...
Read More
0 Minutes
ਖ਼ਬਰਸਾਰ

ਸੀਆਈਏ ਮੁਖੀ ਦੀ ਤਾਲਿਬਾਨ ਆਗੂ ਬਰਾਦਰ ਨਾਲ ਖ਼ੁਫ਼ੀਆ ਮੁਲਾਕਾਤ

ਵਾਸ਼ਿੰਗਟਨ/ਕਾਬੁਲ:ਅਮਰੀਕਾ ਦੇ ਚੋਟੀ ਦੇ ਖ਼ੁਫ਼ੀਆ ਅਧਿਕਾਰੀ ਨੇ ਤਾਲਿਬਾਨ ਆਗੂ ਅਬਦੁਲ ਗ਼ਨੀ ਬਰਾਦਰ ਨਾਲ ਕਾਬੁਲ ਵਿਚ ਮੁਲਾਕਾਤ ਕੀਤੀ ਹੈ। ਕਾਬੁਲ ਉਤੇ ਤਾਲਿਬਾਨ ਦੇ ਕਾਬਜ਼ ਹੋਣ ਤੋਂ ਬਾਅਦ ਦੋਵਾਂ ਧਿਰਾਂ ਦੀ ਇਹ ਪਹਿਲੀ ਸਿੱਧੀ ਮੁਲਾਕਾਤ ਸੀ।...
Read More
0 Minutes
ਕੈਨੇਡਾ

ਜਿੰਨਾਂ ਚਿਰ ਸੁਰੱਖਿਅਤ ਹੋਵੇਗਾ ਲੋਕਾਂ ਨੂੰ ਅਫਗਾਨਿਸਤਾਨ ਤੋਂ ਬਾਹਰ ਕੱਢਣ ਦੀ ਕੋਸਿ਼ਸ਼ ਕਰਾਂਗੇ : ਸੱਜਣ

ਓਟਵਾ: ਰੱਖਿਆ ਮੰਤਰੀ ਹਰਜੀਤ ਸੱਜਣ ਨੇ ਇੱਕ ਨਿਊਂਜ਼ ਕਾਨਫਰੰਸ ਵਿੱਚ ਆਖਿਆ ਕਿ ਕੈਨੇਡਾ ਅਫਗਾਨਿਸਤਾਨ ਤੋਂ ਲੋਕਾਂ ਨੂੰ ਬਾਹਰ ਕੱਢਣ ਲਈ ਕੋਸਿ਼ਸ਼ਾਂ ਓਨੀ ਦੇਰ ਹੀ ਜਾਰੀ ਰੱਖੇਗਾ ਜਿੰਨਾਂ ਚਿਰ ਅਜਿਹਾ ਕਰਨਾ ਸੁਰੱਖਿਅਤ ਹੋਵੇਗਾ। ਜਿ਼ਕਰਯੋਗ ਹੈ...
Read More
0 Minutes
ਦੇਸ਼-ਵਿਦੇਸ਼

Canadian Government: ਕੈਨੇਡਾ ਸਰਕਾਰ ਦਾ ਵੱਡਾ ਫੈਸਲਾ, 31 ਅਗਸਤ ਤੋਂ ਬਾਅਦ ਵੀ ਅਫਗਾਨਿਸਤਾਨ ਵਿੱਚ ਰੱਖੇਗਾ ਫੌਜ

ਓਟਾਵਾ: ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਕੈਨੇਡਾ ਆਪਣੇ ਫੌਜੀ ਕਰਮਚਾਰੀਆਂ ਨੂੰ ਅਫਗਾਨਿਸਤਾਨ ਵਿੱਚ ਰੱਖੇਗਾ, ਹਾਲਾਂਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇਨ ਦੀ 31 ਅਗਸਤ ਨੂੰ ਅਮਰੀਕੀ ਸੈਨਿਕ ਅੰਤਮ ਤਾਰੀਖ ਲਈ...
Read More
0 Minutes
ਦੇਸ਼-ਵਿਦੇਸ਼

ਤਾਲਿਬਾਨ ਦੇ ਹੱਕ ‘ਚ ਡਟਿਆ ਚੀਨ, ‘ਪਾਬੰਦੀ ਲਾਉਣਾ ਸਹੀ ਨਹੀਂ ਹੋਵੇਗਾ’

ਚੀਨ ਨੇ ਇੱਕ ਵਾਰ ਫਿਰ ਤਾਲਿਬਾਨ ਦਾ ਸਮਰਥਨ ਕੀਤਾ ਹੈ। ਜੀ7 ਦੇਸ਼ਾਂ ਦੀ ਪ੍ਰਸਤਾਵਿਤ ਬੈਠਕ ਤੋਂ ਪਹਿਲਾਂ ਚੀਨ ਨੇ ਕਿਹਾ ਹੈ ਕਿ ਤਾਲਿਬਾਨ ‘ਤੇ ਪਾਬੰਦੀਆਂ ਲਾਉਣਾ ਸਹੀ ਨਹੀਂ ਹੋਵੇਗਾ। ਚੀਨ ਨੇ ਕਿਹਾ ਕਿ ਅਮਰੀਕਾ...
Read More
0 Minutes
ਪੰਜਾਬ

ਕਿਸਾਨ ਅੰਦੋਲਨ ਨੂੰ ਵੱਡਾ ਹੁਲਾਰਾ! ਦੇਸ਼ ਭਰ ਦੀਆਂ 1500 ਕਿਸਾਨ ਯੂਨੀਅਨਾਂ ਇੱਕਜੁੱਟ

ਨਵੀਂ ਦਿੱਲੀ: ਖੇਤੀ ਕਾਨੂੰਨਾਂ ਖਿਲਾਫ ਡਟੇ ਕਿਸਾਨਾਂ ਨੇ ਸੰਘਰਸ਼ ਨੂੰ ਤੇਜ਼ ਕਰਨ ਲਈ ਵੱਡੀ ਰਣਨੀਤੀ ਉਲੀਕੀ ਹੈ। ਕਿਸਾਨਾਂ ਨੇ ਦੇਸ਼ ਭਰ ਦੀਆਂ 1500 ਕਿਸਾਨ ਯੂਨੀਅਨਾਂ ਨੂੰ ਇੱਕਜੁੱਟ ਕਰਨ ਦੀ ਕਵਾਇਦ ਵਿੱਢੀ ਹੈ। ਕਿਸਾਨ ਲੀਡਰਾਂ...
Read More
YouTube
Instagram
WhatsApp
Snapchat