August 25, 2021

0 Minutes
ਖ਼ਬਰਸਾਰ

ਸੀਆਈਏ ਮੁਖੀ ਦੀ ਤਾਲਿਬਾਨ ਆਗੂ ਬਰਾਦਰ ਨਾਲ ਖ਼ੁਫ਼ੀਆ ਮੁਲਾਕਾਤ

ਵਾਸ਼ਿੰਗਟਨ/ਕਾਬੁਲ:ਅਮਰੀਕਾ ਦੇ ਚੋਟੀ ਦੇ ਖ਼ੁਫ਼ੀਆ ਅਧਿਕਾਰੀ ਨੇ ਤਾਲਿਬਾਨ ਆਗੂ ਅਬਦੁਲ ਗ਼ਨੀ ਬਰਾਦਰ ਨਾਲ ਕਾਬੁਲ ਵਿਚ ਮੁਲਾਕਾਤ ਕੀਤੀ ਹੈ। ਕਾਬੁਲ ਉਤੇ ਤਾਲਿਬਾਨ ਦੇ ਕਾਬਜ਼ ਹੋਣ ਤੋਂ ਬਾਅਦ ਦੋਵਾਂ ਧਿਰਾਂ ਦੀ ਇਹ ਪਹਿਲੀ ਸਿੱਧੀ ਮੁਲਾਕਾਤ ਸੀ।...
Read More
0 Minutes
ਕੈਨੇਡਾ

ਜਿੰਨਾਂ ਚਿਰ ਸੁਰੱਖਿਅਤ ਹੋਵੇਗਾ ਲੋਕਾਂ ਨੂੰ ਅਫਗਾਨਿਸਤਾਨ ਤੋਂ ਬਾਹਰ ਕੱਢਣ ਦੀ ਕੋਸਿ਼ਸ਼ ਕਰਾਂਗੇ : ਸੱਜਣ

ਓਟਵਾ: ਰੱਖਿਆ ਮੰਤਰੀ ਹਰਜੀਤ ਸੱਜਣ ਨੇ ਇੱਕ ਨਿਊਂਜ਼ ਕਾਨਫਰੰਸ ਵਿੱਚ ਆਖਿਆ ਕਿ ਕੈਨੇਡਾ ਅਫਗਾਨਿਸਤਾਨ ਤੋਂ ਲੋਕਾਂ ਨੂੰ ਬਾਹਰ ਕੱਢਣ ਲਈ ਕੋਸਿ਼ਸ਼ਾਂ ਓਨੀ ਦੇਰ ਹੀ ਜਾਰੀ ਰੱਖੇਗਾ ਜਿੰਨਾਂ ਚਿਰ ਅਜਿਹਾ ਕਰਨਾ ਸੁਰੱਖਿਅਤ ਹੋਵੇਗਾ। ਜਿ਼ਕਰਯੋਗ ਹੈ...
Read More
0 Minutes
ਦੇਸ਼-ਵਿਦੇਸ਼

Canadian Government: ਕੈਨੇਡਾ ਸਰਕਾਰ ਦਾ ਵੱਡਾ ਫੈਸਲਾ, 31 ਅਗਸਤ ਤੋਂ ਬਾਅਦ ਵੀ ਅਫਗਾਨਿਸਤਾਨ ਵਿੱਚ ਰੱਖੇਗਾ ਫੌਜ

ਓਟਾਵਾ: ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਕੈਨੇਡਾ ਆਪਣੇ ਫੌਜੀ ਕਰਮਚਾਰੀਆਂ ਨੂੰ ਅਫਗਾਨਿਸਤਾਨ ਵਿੱਚ ਰੱਖੇਗਾ, ਹਾਲਾਂਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇਨ ਦੀ 31 ਅਗਸਤ ਨੂੰ ਅਮਰੀਕੀ ਸੈਨਿਕ ਅੰਤਮ ਤਾਰੀਖ ਲਈ...
Read More
0 Minutes
ਦੇਸ਼-ਵਿਦੇਸ਼

ਤਾਲਿਬਾਨ ਦੇ ਹੱਕ ‘ਚ ਡਟਿਆ ਚੀਨ, ‘ਪਾਬੰਦੀ ਲਾਉਣਾ ਸਹੀ ਨਹੀਂ ਹੋਵੇਗਾ’

ਚੀਨ ਨੇ ਇੱਕ ਵਾਰ ਫਿਰ ਤਾਲਿਬਾਨ ਦਾ ਸਮਰਥਨ ਕੀਤਾ ਹੈ। ਜੀ7 ਦੇਸ਼ਾਂ ਦੀ ਪ੍ਰਸਤਾਵਿਤ ਬੈਠਕ ਤੋਂ ਪਹਿਲਾਂ ਚੀਨ ਨੇ ਕਿਹਾ ਹੈ ਕਿ ਤਾਲਿਬਾਨ ‘ਤੇ ਪਾਬੰਦੀਆਂ ਲਾਉਣਾ ਸਹੀ ਨਹੀਂ ਹੋਵੇਗਾ। ਚੀਨ ਨੇ ਕਿਹਾ ਕਿ ਅਮਰੀਕਾ...
Read More
0 Minutes
ਪੰਜਾਬ

ਕਿਸਾਨ ਅੰਦੋਲਨ ਨੂੰ ਵੱਡਾ ਹੁਲਾਰਾ! ਦੇਸ਼ ਭਰ ਦੀਆਂ 1500 ਕਿਸਾਨ ਯੂਨੀਅਨਾਂ ਇੱਕਜੁੱਟ

ਨਵੀਂ ਦਿੱਲੀ: ਖੇਤੀ ਕਾਨੂੰਨਾਂ ਖਿਲਾਫ ਡਟੇ ਕਿਸਾਨਾਂ ਨੇ ਸੰਘਰਸ਼ ਨੂੰ ਤੇਜ਼ ਕਰਨ ਲਈ ਵੱਡੀ ਰਣਨੀਤੀ ਉਲੀਕੀ ਹੈ। ਕਿਸਾਨਾਂ ਨੇ ਦੇਸ਼ ਭਰ ਦੀਆਂ 1500 ਕਿਸਾਨ ਯੂਨੀਅਨਾਂ ਨੂੰ ਇੱਕਜੁੱਟ ਕਰਨ ਦੀ ਕਵਾਇਦ ਵਿੱਢੀ ਹੈ। ਕਿਸਾਨ ਲੀਡਰਾਂ...
Read More
0 Minutes
ਪੰਜਾਬ

ਕੈਪਟਨ ਨੂੰ ਹਟਾਉਣ ਲਈ ਮੰਤਰੀਆਂ ਤੇ ਵਿਧਾਇਕਾਂ ਦਾ ਇਹ ਪਲਾਨ, ਅੱਜ ਹੋਵੇਗਾ ਐਕਸ਼ਨ!

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਉਣ ਦੀ ਮੰਗ ਚੁੱਕਣ ਵਾਲੇ ਪੰਜਾਬ ਦੇ ਚਾਰ ਕੈਬਨਿਟ ਮੰਤਰੀ ਬੁੱਧਵਾਰ ਸਵੇਰੇ ਸਾਢੇ ਦਸ ਵਜੇ ਦੇਹਰਾਦੂਨ ‘ਚ ਹਰੀਸ਼ ਰਾਵਤ ਨੂੰ ਮਿਲਣਗੇ ਜਦਕਿ ਵਿਧਾਇਕ ਤੇ ਸੂਬਾਈ...
Read More
0 Minutes
ਖ਼ਬਰਸਾਰ

BRICS: ਭਾਰਤ ਦੀ ਅਗਵਾਈ ‘ਚ ਹੋਈ ਬੈਠਕ, NSA ਅਜੀਤ ਡੋਭਾਲ ਨੇ ਚੁੱਕਿਆ ਅਫ਼ਗਾਨਿਸਤਾਨ ਦਾ ਮੁੱਦਾ

Brics Meeting : ਅਫ਼ਗਾਨਿਸਤਾਨ ਦੀ ਤਾਜ਼ਾ ਸਥਿਤੀ ਨੇ ਦੁਨੀਆ ਭਰ ਦੇ ਦੇਸ਼ਾਂ ਦੀ ਚਿੰਤਾ ਵਧਾ ਦਿੱਤੀ ਹੈ। ਇਸ ਦੇ ਮੱਦੇਨਜ਼ਰ, ਬ੍ਰਿਕਸ ਦੇਸ਼ਾਂ (ਬ੍ਰਾਜ਼ੀਲ, ਰੂਸ, ਚੀਨ, ਭਾਰਤ ਅਤੇ ਦੱਖਣੀ ਅਫਰੀਕਾ) ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਦੀ...
Read More
0 Minutes
ਦੇਸ਼-ਵਿਦੇਸ਼

ਜੀਂਸ ਪਾਏ ਨੌਜਵਾਨਾਂ ਦੀ ਤਾਲਿਬਾਨ ਨੇ ਕੀਤੀ ਜ਼ਬਰਦਸਤ ਕੁੱਟਮਾਰ, ਔਰਤਾਂ ਦੇ ਨੇਲ ਪਾਲਿਸ਼ ਲਗਾਉਣ ‘ਤੇ ਵੀ ਰੋਕ

ਕਾਬੁਲ, ਜੇਐਨਐਨ : ਅਫ਼ਗਾਨਿਸਤਾਨ ‘ਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਜਿਥੇ ਸਭ ਤੋਂ ਜ਼ਿਆਦਾ ਡਰ ਔਰਤਾਂ ਸਬੰਧੀ ਹੈ ਉਥੇ ਹੀ ਮਰਦ ਵੀ ਇਸ ਤੋਂ ਅਲੱਗ ਨਹੀਂ ਹਨ। ਔਰਤਾਂ ਲਈ ਜਿਥੇ ਤਾਲਿਬਾਨ ਨੇ ਸਾਫ਼ ਕਰ ਦਿੱਤਾ...
Read More
0 Minutes
ਖ਼ਬਰਸਾਰ

ਅਫ਼ਗਾਨਿਸਤਾਨ ਦੀ ਪੌਪ ਸਟਾਰ ਆਰੀਆਨਾ ਨੇ ਪਾਕਿਸਤਾਨ ‘ਤੇ ਲਗਾਇਆ ਤਾਲਿਬਾਨ ਦੀ ਫੰਡਿੰਗ ਦਾ ਦੋਸ਼, ਭਾਰਤ ਨੂੰ ਕਿਹਾ- ‘ਸ਼ੁਕਰੀਆ’

ਕਾਬੁਲ, ਏਐਨਆਈ : ਅਫ਼ਗਾਨਿਸਤਾਨ ਵਿਚ ਤਾਲਿਬਾਨ ‘ਤੇ ਕਬਜ਼ਾ ਹੋਣ ਪਿੱਛੇ ਪਾਕਿਸਤਾਨ ਦਾ ਹੱਥ ਦੱਸਦੇ ਹੋਏ, ਇਸ ਦੀ ਪੌਪ ਅਦਾਕਾਰਾ ਆਰੀਆਨਾ ਸਈਦ ਨੇ ਮਦਦ ਲਈ ਭਾਰਤ ਦਾ ਧੰਨਵਾਦ ਕੀਤਾ ਅਤੇ ਅਚਾਨਕ ਦੇਸ਼ ਤੋਂ ਵਿਦੇਸ਼ੀ ਫੌਜਾਂ...
Read More
YouTube
Instagram
WhatsApp
Snapchat