ਚੀਨ ’ਚ ਕਰੋਨਾ ਕਾਰਨ ਮਹੀਨੇ ਅੰਦਰ 60 ਹਜ਼ਾਰ ਮੌਤਾਂ ਹੋਈਆਂ

ਪੇਈਚਿੰਗ: ਚੀਨ ਨੇ ਅੱਜ ਦੱਸਿਆ ਹੈ ਕਿ ਦਸੰਬਰ ਤੋਂ ਹੁਣ ਤੱਕ ਦੇਸ਼ ਦੇ ਹਸਪਤਾਲਾਂ ਵਿੱਚ ਕੋਵਿਡ-19 ਕਾਰਨ 59,938 ਮੌਤਾਂ ਹੋਈਆਂ। ਅਧਿਕਾਰੀਆਂ ਮੁਤਾਬਕ ਇਹ ਮੌਤਾਂ 8 ਦਸੰਬਰ 2022 ਤੋਂ 12 ਜਨਵਰੀ 2023ਵਿਚਾਲੇ ਹੋਈਆਂ। ਮਰਨ ਵਾਲਿਆਂ ਦੀ ਔਸਤ ਉਮਰ 80.3 ਸਾਲ ਹੈ।

Sunil Verma

Learn More →

Leave a Reply

Your email address will not be published. Required fields are marked *

YouTube
Instagram
WhatsApp
Snapchat