ਕੈਨੇਡਾ

0 Minutes
ਕੈਨੇਡਾ

ਟੀਕਾਕਰਣ ਰਿਕਾਰਡ ਪੂਰਾ ਨਾ ਹੋਣ ਕਾਰਨ 1500 ਸੈਕੰਡਰੀ ਸਕੂਲ ਵਿਦਿਆਰਥੀਆਂ ਨੂੰ ਕੀਤਾ ਗਿਆ ਸਸਪੈਂਡ

ਓਨਟਾਰੀਓ : ਵਿੰਡਸਰ, ਓਨਟਾਰੀਓ ਸਥਿਤ ਪਬਲਿਕ ਹੈਲਥ ਯੂਨਿਟ ਦਾ ਕਹਿਣਾ ਹੈ ਕਿ ਟੀਕਾਕਰਣ ਦਾ ਰਿਕਾਰਡ ਮੁਕੰਮਲ ਨਾ ਹੋਣ ਦੀ ਸੂਰਤ ਵਿੱਚ ਉਸ ਵੱਲੋਂ 1500 ਸੈਕੰਡਰੀ ਸਕੂਲ ਵਿਦਿਆਰਥੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਵਿੰਡਸਰ-ਐਸੈਕਸ...
Read More
0 Minutes
ਕੈਨੇਡਾ

ਮਹਾਰਾਣੀ ਐਲਿਜ਼ਾਬੈੱਥ ਦੀ ਮੌਤ ਦਾ ਸੋਗ ਮਨਾਉਣ ਲਈ 19 ਸਤੰਬਰ ਨੂੰ ਹੋਵੇਗੀ ਫੈਡਰਲ ਛੁੱਟੀ

ਓਟਵਾ: ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ 19 ਸਤੰਬਰ, ਜਿਸ ਦਿਨ ਮਹਾਰਾਣੀ ਐਲਿਜ਼ਾਬੈੱਥ ਦੋਇਮ ਦੀਆਂ ਅੰਤਿਮ ਰਸਮਾਂ ਨਿਭਾਈਆਂ ਜਾਣਗੀਆਂ, ਨੂੰ ਫੈਡਰਲ ਛੁੱਟੀ ਤੇ ਸੋਗ ਲਈ ਕੌਮੀ ਦਿਵਸ ਐਲਾਨਿਆ ਗਿਆ ਹੈ। ਇੱਥੇ ਦੱਸਣਾ ਬਣਦਾ ਹੈ ਕਿ...
Read More
0 Minutes
ਕੈਨੇਡਾ

ਪੌਲੀਏਵਰ ਦੇ ਜਿੱਤਣ ਤੋਂ ਬਾਅਦ ਕਿਊਬਿਕ ਦੇ ਐਮਪੀ ਨੇ ਛੱਡਿਆ ਕੰਜ਼ਰਵੇਟਿਵ ਕਾਕਸ

ਕਿਊਬਿਕ: ਪਿਏਰ ਪੌਲੀਏਵਰ ਨੂੰ ਕੰਜ਼ਰਵੇਟਿਵ ਪਾਰਟੀ ਦਾ ਨਵਾਂ ਆਗੂ ਚੁਣ ਲਏ ਜਾਣ ਤੋਂ ਬਾਅਦ ਕਿਊਬਿਕ ਤੋਂ ਐਮਪੀ ਐਲੇਨ ਰੇਅਜ਼ ਨੇ ਆਖਿਆ ਕਿ ਉਹ ਕੰਜ਼ਰਵੇਟਿਵ ਕਾਕਸ ਛੱਡ ਕੇ ਆਜ਼ਾਦ ਐਮਪੀ ਵਜੋਂ ਬੈਠਣਗੇ। ਇੱਕ ਬਿਆਨ ਵਿੱਚ...
Read More
0 Minutes
ਕੈਨੇਡਾ

ਜੀਐਸਟੀ ਛੋਟ ਵਿੱਚ ਵਾਧਾ ਕਰਨ ਦੀ ਤਿਆਰੀ ਕਰ ਰਹੀ ਹੈ ਲਿਬਰਲ ਸਰਕਾਰ

ਵੈਨਕੂਵਰ: ਘੱਟ ਆਮਦਨ ਵਾਲੇ ਕੈਨੇਡੀਅਨਾਂ ਨੂੰ ਫੈਡਰਲ ਸਰਕਾਰ ਵੱਲੋਂ ਮਹਿੰਗਾਈ ਦੀ ਮਾਰ ਤੋਂ ਥੋੜ੍ਹੀ ਰਾਹਤ ਦੇਣ ਦਾ ਫੈਸਲਾ ਕੀਤਾ ਗਿਆ ਹੈ। ਫੈਡਰਲ ਸਰਕਾਰ ਵੱਲੋਂ ਆਰਜ਼ੀ ਤੌਰ ਉੱਤੇ ਜੀਐਸਟੀ ਛੋਟ ਵਾਲੇ ਚੈੱਕਾਂ ਦੀ ਰਕਮ ਵਿੱਚ...
Read More
0 Minutes
ਕੈਨੇਡਾ

ਤਿੰਨ ਵਾਂਟਿਡ ਪੰਜਾਬੀਆਂ ਨੇ ਕੀਤਾ ਆਤਮ-ਸਮਰਪਣ, ਤਿੰਨਾਂ ਨੂੰ ਕੀਤਾ ਗਿਆ ਚਾਰਜ

ਟੋਰਾਂਟੋ: ਪਿਛਲੇ ਮਹੀਨੇ ਕਥਿਤ ਤੌਰ ਉੱਤੇ ਮਹਿਲਾ ਉੱਤੇ ਜਿਨਸੀ ਹਮਲਾ ਕਰਨ ਵਾਲੇ ਤਿੰਨ ਵਿਅਕਤੀਆਂ ਨੇ ਪੁਲਿਸ ਕੋਲ ਆਤਮ-ਸਮਰਪਣ ਕਰ ਦਿੱਤਾ। ਪੁਲਿਸ ਵੱਲੋਂ ਉਨ੍ਹਾਂ ਨੂੰ ਚਾਰਜ ਕੀਤਾ ਗਿਆ ਹੈ। 27 ਅਗਸਤ ਨੂੰ ਵਾਪਰੀ ਇਸ ਘਟਨਾ...
Read More
0 Minutes
ਕੈਨੇਡਾ

ਅਗਸਤ ਮਹੀਨੇ ਦੀ ਲੇਬਰ ਫੋਰਸ ਸਰਵੇਖਣ ਰਿਪੋਰਟ ਅੱਜ ਪੇਸ਼ ਕਰੇਗਾ ਸਟੈਟੇਸਟਿਕਸ ਕੈਨੇਡਾ

ਓਟਵਾ: ਸਟੈਟੇਸਟਿਕਸ ਕੈਨੇਡਾ ਵੱਲੋਂ ਅਗਸਤ ਮਹੀਨੇ ਦੀ ਲੇਬਰ ਫੋਰਸ ਸਰਵੇਖਣ ਰਿਪੋਰਟ ਅੱਜ ਪੇਸ਼ ਕੀਤੀ ਜਾਵੇਗੀ। ਜੁਲਾਈ ਵਿੱਚ ਬੇਰੋਜ਼ਗਾਰੀ ਦਰ 4·9 ਫੀ ਸਦੀ ਦਰਜ ਕੀਤੀ ਗਈ, ਇਹ 1976 ਤੱਕ ਦੇ ਡਾਟਾ ਨਾਲ ਤੁਲਨਾਤਮਕ ਅਧਿਐਨ ਤੋਂ...
Read More
0 Minutes
ਕੈਨੇਡਾ

ਕਾਰਬਨ ਟੈਕਸ ਕਾਰਨ ਜਨਤਾ ਨੂੰ ਹੋਣ ਵਾਲੇ ਫਾਇਦੇ ਬਾਰੇ ਇਮਾਰਨਦਾਰੀ ਤੋਂ ਕੰਮ ਨਹੀਂ ਲੈ ਰਹੇ ਕੁੱਝ ਪ੍ਰੀਮੀਅਰ : ਟਰੂਡੋ

ਵਿਨੀਪੈਗ: ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀਰਵਾਰ ਨੂੰ ਕੁੱਝ ਸਿਆਸਤਦਾਨਾਂ ਉੱਤੇ ਦੋਸ਼ ਲਾਇਆ ਕਿ ਫੈਡਰਲ ਸਰਕਾਰ ਦੇ ਕਾਰਬਨ ਟੈਕਸ ਦੇ ਪ੍ਰਭਾਵਾਂ ਬਾਰੇ ਜਨਤਾ ਨੂੰ ਸੱਚ ਦੱਸਣ ਤੋਂ ਉਹ ਕਤਰਾ ਰਹੇ ਹਨ। ਇਹ ਟਿੱਪਣੀ ਅੰਸ਼ਕ...
Read More
0 Minutes
ਕੈਨੇਡਾ

AR Rahman ਦੇ ਨਾਮ ‘ਤੇ ਕੈਨੇਡਾ ‘ਚ ਸੜਕ, ਆਸਕਰ ਜੇਤੂ ਮਿਊਜ਼ਿਕ ਮੇਸਟਰੋ ਨੇ ਕਿਹਾ- ‘ਕਦੇ ਕਲਪਨਾ ਵੀ ਨਹੀਂ ਕੀਤੀ’

ਨਵੀਂ ਦਿੱਲੀ, ਜੇ.ਐੱਨ.ਐੱਨ : ਭਾਰਤੀ ਫਿਲਮ ਸੰਗੀਤ ਦੇ ਮਹਾਨ ਕਲਾਕਾਰ ਏ.ਆਰ. ਰਹਿਮਾਨ ਨੂੰ ਹੁਣ ਅਜਿਹਾ ਸਨਮਾਨ ਮਿਲਿਆ ਹੈ ਜਿਸਦੀ ਉਸਨੇ ਕਦੇ ਕਲਪਨਾ ਵੀ ਨਹੀਂ ਕੀਤੀ ਸੀ। ਕੈਨੇਡਾ ਦੇ ਸ਼ਹਿਰ ਮਾਰਖਮ ਵਿੱਚ ਇੱਕ ਗਲੀ ਦਾ...
Read More
0 Minutes
ਕੈਨੇਡਾ

ਕੈਨੇਡੀਅਨਜ਼ ਦੀ ਟਰੈਵਲ ਕਰਨ ਦੀ ਇੱਛਾ ਦਾ ਸਹੀ ਅੰਦਾਜ਼ਾ ਨਹੀਂ ਲਗਾ ਸਕੀ ਸਰਕਾਰ : ਕੁਤਰਾਕਿਸ

ਕੈਲਗਰੀ: ਇੱਕ ਮੈਂਬਰ ਪਾਰਲੀਆਮੈਂਟ ਨੇ ਆਖਿਆ ਕਿ ਜਿਸ ਸਮੇਂ ਮਹਾਂਮਾਰੀ ਤੋਂ ਬਾਅਦ ਪਾਬੰਦੀਆਂ ਹਟਾਈਆਂ ਗਈਆਂ ਤਾਂ ਆਮ ਵਰਗੀ ਜਿ਼ੰਦਗੀ ਵੱਲ ਪਰਤਣ ਦੀ ਯੋਜਨਾ ਬਣਾਉਂਦੇ ਸਮੇਂ ਫੈਡਰਲ ਸਰਕਾਰ ਕੈਨੇਡੀਅਨਜ਼ ਦੀ ਟਰੈਵਲ ਕਰਨ ਦੀ ਇੱਛਾ ਦਾ...
Read More
0 Minutes
ਕੈਨੇਡਾ

ਫਰੀਲੈਂਡ ਖਿਲਾਫ ਵਾਪਰੀ ਘਟਨਾ ਬਾਰੇ ਟਰੂਡੋ ਨੇ ਸਿਆਸੀ ਆਗੂਆਂ ਨੂੰ ਇੱਕਜੁੱਟ ਹੋਣ ਦਾ ਦਿੱਤਾ ਸੱਦਾ

ਓਟਵਾ : ਅਲਬਰਟਾ ਵਿੱਚ ਵਿੱਤ ਮੰਤਰੀ ਤੇ ਡਿਪਟੀ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਨੂੰ ਹਿੰਸਕ ਧਮਕੀਆਂ ਦੇਣ ਤੇ ਗਾਲਾਂ ਕੱਢਣ ਵਰਗੀ ਵਾਪਰੀ ਘਟਨਾ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਸਿਆਸੀ ਆਗੂਆਂ ਨੂੰ ਅਜਿਹੀ ਘਟਨਾ...
Read More
YouTube
Instagram
WhatsApp
Snapchat